Neha Kakkar & Mellow D & Garry Sandhu - Hauli Hauli Lyrics





I wanna hear ya
I'm a bad girl, हूँ मैं थोड़ी naughty
मेरे बिना फ़ीकी-फ़ीकी है रे party
शर्माना सीखा मैंने ना ज़रा भी
ਉਤੋਂ ਅੱਜ थोड़ी पी ली है Bacardi
ਨੀ मैं आई तेरे लिए, देख, सज-धज के
ਖੱਕਨਾ ਨੀ ਆਜ ਮੈਂ ਤਾਂ ਨੱਚ-ਨੱਚ ਕੇ
ਮੁੰਡਿਆ, तू रहना ज़रा बच-बच के
ਜੀ ਮੇਰੇ ਠੁਮਕੇ ਤਾ fire ਲਗਾਵੇ
ਹੌਲੀ-ਹੌਲੀ
ਹੌਲੀ-ਹੌਲੀ
ਹੌਲੀ-ਹੌਲੀ ਗਿੱਦੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ (ey)
ਹੌਲੀ-ਹੌਲੀ ਗਿੱਦੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ (ey, ey, ey, ey)
ਹੌਲੀ-ਹੌਲੀ ਗਿੱਦੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ-
Yeah, baby
Yeah, ਜਦ ਲੱਕ ਹਿਲਾਵੇ ਨੀ ਤੂੰ up-down, baby
जान ਕੱਢੀ जाए, हाए! मेरी, baby
ਅੱਖੀਓਂ से करे yes, no maybe
पर मुझे पता है, दिल तू देगी
ओ, मोरनी के जैसे, तू club ਵਿਚ ਨੱਚਦੀ
चाह के भी तुझसे नज़र नही ਹਟਦੀ
ओ, मोरनी के जैसे, तू club ਵਿਚ ਨੱਚਦੀ
चाह के भी तुझसे नज़र नही हटती
Red suit ਨਾਲ, ਜਦ ਪਾਵੇ red ਚੂੜੀਆਂ
ਮੁੰਡਿਆਂ ਦੀ ਜਾਨ ਨੀ ਤੂੰ ਸੂਲੀ ਉਤੇ ਟੰਗਦੀ
ਨੀ मैं आई तेरे लिए, देख, सज-धज के
ਥੱਕਨਾ ਨੀ ਮੈਂ ਤਾਂ ਆਜ ਨੱਚ-ਨੱਚ ਕੇ
ਮੁੰਡਿਆ, तू रहना ज़रा बच-बच...
ਜੀ ਮੇਰੇ ਠੁਮਕੇ ਤਾ fire ਲਗਾਵੇ
ਹੌਲੀ-ਹੌਲੀ
ਹੌਲੀ-ਹੌਲੀ
ਹੌਲੀ-ਹੌਲੀ ਗਿੱਦੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ (ey)
ਹੌਲੀ-ਹੌਲੀ ਗਿੱਦੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
ਹੌਲੀ-ਹੌਲੀ ਗਿੱਦੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ-
Yeah, baby
Yeah
I'm a bad girl, हूँ मैं थोड़ी naughty
मेरे बिना फ़ीकी-फ़ीकी है रे party
शर्माना सीखा मैंने ना ज़रा भी
ਉਤੋਂ ਅੱਜ थोड़ी पी ली है Bacardi
ਨੀ मैं आई तेरे लिए, देख, सज-धज के
ਖੱਕਨਾ ਨੀ ਆਜ ਮੈਂ ਤਾਂ ਨੱਚ-ਨੱਚ ਕੇ
ਮੁੰਡਿਆ, तू रहना ज़रा बच-बच के
ਜੀ ਮੇਰੇ ਠੁਮਕੇ ਤਾ fire ਲਗਾਵੇ
ਹੌਲੀ-ਹੌਲੀ
ਹੌਲੀ-ਹੌਲੀ
ਹੌਲੀ-ਹੌਲੀ ਗਿੱਦੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ (ey)
ਹੌਲੀ-ਹੌਲੀ ਗਿੱਦੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ (ey, ey, ey, ey)
ਹੌਲੀ-ਹੌਲੀ ਗਿੱਦੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ-
Yeah, baby
Yeah
Yeah, baby
Yeah
Yeah, baby
ਹੌਲੀ-ਹੌਲੀ ਗਿੱਦੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ (ey, ey, ey, ey)
ਹੌਲੀ-ਹੌਲੀ ਗਿੱਦੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ-
Yeah, baby

Комментариев нет:

Отправить комментарий